Punjabi Motivational Status

Punjabi motivational Status

All types Punjabi status


ਸਫਲਤਾ ਦਾ ਦੀਵਾ ਸਖ਼ਤ ਮੇਹਨਤ ਨਾਲ ਹੀ ਜਗਦਾ ਹੈ



ਕਾਮਯਾਬ ਹੋਣ ਵਾਸਤੇ ਕੱਲੇ ਹੀ ਅੱਗੇ ਵਧਣਾ ਪੈਂਦਾ ਹੈ

ਜਦੋ ਤੁਸੀ ਕਾਮਯਾਬ ਹੋਣ ਲਗਦੇ ਹੋ ਲੋਕੀ ਤੁਹਾਡੀਆਂ

ਲੱਤਾ ਖਿੱਚਣ ਵਾਸਤੇ ਤਿਆਰ ਬੈਠੇ ਹੁੰਦੈ ਹਨ ||



ਆਪਣੇ ਕੰਮ ਵਿੱਚ ਐਨੇ ਮਸਤ ਹੋ ਜਾਵੋ ਕਿਸੇ ਦੀ ਬੁਰਾਈ ਕਰਣ ਦਾ ਸਮਾ ਹੀ ਨਾ ਲੱਗੇ ||



ਨਾਮੁਮਕਿਨ ਸ਼ਬਦ ਦਾ ਇਸਤੇਮਾਲ ਸਿਰਫ਼ ਡਰਪੋਕ ਬੰਦੇ ਹੀ ਕਰਦੇ ਹੈ

ਬਹਾਦਰ ਲੋਕ ਆਪਣਾ ਰਸਤਾ ਆਪ ਤਿਆਰ ਕਰਦੇ ਹ  |



ਇੰਤਜਾਰ ਕਰਨਾਂ ਬੰਦ ਕਰੋ ਕਿਉਕਿ ਚੰਗਾ ਸਮਾਂ ਕਦੇ ਨਹੀਂ ਆਂਦਾ !  ਲੀਆਣਾ ਪੈਂਦਾ ਹੈ |



ਮੰਜ਼ਿਲ ਤੱਕ ਪੁੱਜਣ ਲਈ ਆਪਣਾ ਰਸਤਾ ਆਪ ਤਿਆਰ ਕਰਨਾ ਪੈਂਦਾ ਹੈ |



ਐਨਾ ਨਾ ਸੋਚ ਜਿੰਦਗੀ ਬਾਰੇ ਜਿਸਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤਾਂ ਕੁੱਛ ਸੋਚਿਆ ਹੋਣਾ |



ਜੋ ਸਮਾ ਬੀਤ ਗਿਆ ਓਸ ਬਾਰੇ ਸੋਚਣਾ ਨਹੀ ਚਾਹੀਦਾ

ਜ਼ੋ ਮਿਲ ਗਿਆ ਓਸਨੂੰ ਖੋਣਾ ਨਹੀ ਚਾਹੀਦਾ

ਸਫਲਤਾ ਓਸਨੂੰ ਹੀ ਮਿਲਦੀ ਹੈ

ਜੋ ਸਮਾ ਅਤੇ ਹਾਲਾਤ ਦੇਖ਼ ਕੇ ਰੋਂਦੇ ਨਹੀ |



ਜਿਸ ਜਿਸ ਤੇ ਜੱਗ ਹਸਿਆ ਹੈ ਉਸੀ ਨੇ ਇਤਿਹਾਸ ਰਚਿਆ ਹੈ |



ਤੁਹਾਡੀ ਮੇਹਨਤ ਅਤੇ ਲਗਨ ਆਣ ਵਾਲੇ ਕੱਲ ਦੀ

ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ |



ਆਪਣੀ ਮੰਜਿਲ ਤੱਕ ਪੁੱਜਣ ਵਾਸਤੇ

ਤੁਸੀ ਮੁਸ਼ਕਿਲਾਂ ਦਾ ਕਦੋਂ ਤੱਕ ਸਾਮਣਾ ਕਰ ਸਕਦੇ ਹੋ

ਏਹ ਤੂਹਾਡੇ ਤੇ ਨਿਰਬਰ ਕਰਦਾ ਹੈ |



ਜਿਸਤਰਾਂ ਹਨੇਰੇ ਕਮਰੇ ਵਿੱਚ ਇੱਕ ਛੋਟਾ ਜਿਹਾ ਦੀਵਾ ਹਨੇਰੇ ਨੂੰ ਖਤਮ ਕਰ ਦਿੰਦਾ ਹੈ

ਇਸੇ ਤਰਾਂ ਮੰਨ ਦੇ ਹਨੇਰੇ ਕਮਰੇ ਵਿੱਚ ਇੱਕ ਸਾਕਾਰਾਤਮਕ ਵਿਚਾਰ

ਹਜਾਰਾ ਨਾਕਾਰਾਤਮਕ ਵਿਚਾਰਾ ਨੂੰ ਖਤਮ ਕਰ ਦਿੰਦਾ ਹੈ |



ਨਾਕਾਮਜਾਬੀ ਤੇ ਮੁਸ਼ਕਿਲਾਂ ਤੋ ਘਬਰਾ ਕੇ ਬਾਰ ਬਾਰ

ਆਪਣਾ ਲਕਸ਼ ਬਦਲਣ ਵਾਲੇ ਕਦੇ ਕਾਮਜਾਬ ਨਹੀ ਹੁੰਦੇ |



ਸਮੇ ਦੀ ਕੀਮਤ ਉਦੋ ਸਮਜ ਆਉਂਦੀ ਹੈ ਜਦੋ ਸਮਾ ਹੱਥ ਤੋ ਨਿਕਲ ਜਾਂਦਾ ਹੈ |



ਜੇੜੇ ਲੋਕ ਸਮਾ ਰਹਿੰਦੇ ਕੰਮ ਨਹੀ ਕਰਦੇ ਉਹ ਲੋਕ ਬਾਦ ਵਿੱਚ ਬਹੁਤ ਪਛਤਾਂਦੇ ਹੈ |



ਆਪਣੀ ਅਸਫ਼ਲਤਾ ਤੋ ਸਿੱਖਿਆ ਲੇਕੇ ਸਫਲਤਾ ਦੇ ਦਵਾਰਾ ਪ੍ਰਯਾਸ ਕਰੋ |



ਜਦੋ ਤੁਸੀ ਹੌਸਲੇ ਨਾਲ ਕਾਮਜਾਬੀ ਦੀ ਉਡਾਣ ਭਰੋਗੇ

ਉਸ ਦਿਨ ਤੁਸੀ ਹੀ ਹੋਵੋ ਗੇ ਅਸਮਾਨ ਦੇ ਬੇਤਾਜ ਬਾਦਸ਼ਾਹ |



ਜੇ ਕਰ ਤੁਸੀ ਕਾਮਜਾਬੀ ਦੇ ਰਸਤੇ ਤੇ ਹੋਲੀ ਚੱਲ ਰਹੇ ਹੋ ਤੇ ਪਿੱਛੇ ਰੇਹ ਗਏ ਹੋ

ਤਾਂ ਹੌਸਲਾ ਹਾਰਨ ਦੀ ਜਰੂਰਤ ਨਹੀ

ਕਿਊ ਕੀ ਤੁਸੀ ਹਲੇ ਵੀ ਉਹਨਾ ਹਜਾਰਾ ਲੋਕਾਂ ਤੋ ਅੱਗੇ ਹੋ

ਜਿਹਨਾ ਨੇ ਹਲੇ ਕਾਮਜਾਬੀ ਬਲ ਇੱਕ ਕਦਮ ਵੀ ਅੱਗੇ ਨਹੀ ਵਧਾਇਆ ਹੈ |



ਰੱਬ ਨੇ ਹਰ ਇੰਨਸਾਨ ਨੂੰ ਹੀਰੇ ਦੀ ਤਰਾ ਤਰਾਸ਼ ਕੇ ਭੇਜਿਆ ਹੈ

ਪਰ ਦੁਨਿਆ ਉਸੇ ਦੀ ਕਦਰ ਕਰਦੀ ਹੈ

ਜੋ ਮੇਹਨਤ ਦੀ ਭੱਠੀ ਵਿੱਚ ਤਪ ਕੇ ਨਿਕਲਿਆ ਹੋਵੇ |



ਅਸਫ਼ਲਤਾ ਤੋਂ ਘਬਰਾਣ ਦੀ ਜਰੂਰਤ ਨਹੀ ਹੁੰਦੀ

ਕਿਊ ਕੀ ਅਸਫ਼ਲਤਾ ਹੀ ਇੱਕ ਮੌਕਾ ਹੈ ਗਲਤੀ ਨੂੰ ਸੁਧਾਰਣ ਦਾ |



ਜੇ ਕਰ ਜਿੰਦਗੀ ਵਿੱਚ ਕਦੇ ਹਾਰ ਦਾ ਸਾਮਣਾ ਕਰਨਾ ਪਵੇ

ਤਾਂ ਇਹ ਸੋਚ ਕੇ ਨਿਰਾਸ਼ ਨਹੀ ਹੋਣਾ ਕੀ ਮੇ ਹਾਰ ਗਿਆ

ਕਿਊ ਕੀ ਇੰਨਸਾਨ ਜਿੰਦਗ਼ੀ ਵਿੱਚ ਜਾ ਤਾਂ ਜਿੱਤ ਹਾਸਲ ਕਰਦਾ ਹੈ

ਜਾ ਫੇਰ ਹਾਰ ਤੋਂ ਸਿੱਖਿਆ ਹਾਸਲ ਕਰਦਾ ਹੈ |



ਕਦੇ ਨਾ ਹਾਰਣ ਵਾਲੇ ਇੰਨਸਾਨ ਨਾਲੋ ਉਸ ਇੰਨਸਾਨ ਦੇ ਹੋਂਸਲੇ ਜਿਆਦਾ ਮਜ਼ਬੂਤ ਹੁੰਦੇ ਹੈ

ਜੋ ਇੰਨਸਾਨ ਬਾਰ ਬਾਰ ਹਾਰਣ ਦੇ ਬਾਵਜੂਦ ਵੀ ਆਪਣੇ ਪੈਰਾ ਤੇ ਖੜਾ ਹੋ ਜਾਂਦਾ ਹੈ |



ਅਸਫਲ ਹੋਣ ਵਾਲਾ ਇੰਨਸਾਨ ਬੋਹਤ ਕੁੱਛ ਏਦਾ ਦਾ ਨਵਾਂ ਸਿੱਖ ਜਾਂਦਾ ਹੈ

ਜੋ ਸਫਲ ਹੋਣ ਵਾਲਾ ਇੰਨਸਾਨ ਕਦੇ ਨਵਾਂ ਨਹੀ ਸਿੱਖ ਸਕਦਾ |



ਜਿੱਤਣ ਵਾਲਾ ਕਦੇ ਹਾਰ ਨਹੀ ਮੰਨਦਾ

ਹਾਰ ਮੰਨਣ ਵਾਲਾ ਕਦੇ ਜਿੱਤ ਨਹੀ ਸਕਦਾ |



ਅਸਫਲ ਹੋਣ ਦੇ ਬਾਵਜੂਦ ਵੀ ਜੋ ਇੰਨਸਾਨ ਲਗਾਤਾਰ ਸਫਲ ਹੋਣ ਵਾਸਤੇ ਪ੍ਰਯਾਸ ਕਰਦਾ

ਓਹ ਇੱਕ ਨਾਂ ਇੱਕ ਦਿਨ ਜਰੂਰ ਸਫਲ ਹੁੰਦਾ ਹੈ |



ਅਸਫ਼ਲਤਾ ਜਾਣ ਬੁੱਝ ਕੇ ਕੀਤੀ ਜਾਣ ਵਾਲੀ ਗਲਤੀ ਨਹੀ ਹਿੰਦੀ

ਬਲਕੀ ਗਲਤੀਆਂ ਨੂੰ ਸੁਧਾਰਣ ਦਾ ਇੱਕ ਮੋਕਾ ਹੂੰਦੀ ਹੈ |



ਜਦੋ ਕੋਈ ਇੰਨਸਾਨ ਆਉਣ ਵਾਲੇ ਮੁਸ਼ਕਲ ਸਮੇ ਦਾ ਸਾਮਣਾ ਕਰਦਾ ਹੈ

ਤਾਂ ਉਹ ਮਾਨਸਿਕ ਅਤੇ ਸਰੀਰਕ ਤੋਰ ਤੇ ਮਜ਼ਬੂਤ ਹੋ ਜਾਂਦਾ ਹੈ |



ਹਰ ਬੜੀ ਕਾਮਜਾਬੀ ਦੇ ਪਿੱਛੇ ਇੱਕ ਵੱਡੇ ਸੰਘਰਸ ਦੀ ਕਹਾਣੀ ਛੁਪੀ ਹੁੰਦੀ ਹੈ |



ਆਪਣੀ ਅਸਫ਼ਲਤਾ ਤੋ ਸਿੱਖ ਕੇ

ਸਫਲਤਾ ਲਈ ਬਾਰ ਬਾਰ ਪ੍ਰਯਾਸ ਕਰਨਾਂ ਚਾਹੀਦਾ ਹੈ |



ਉਦੋ ਤੱਕ ਪ੍ਰਯਾਸ ਕਰਦੇ ਰਹੋ ਜਦੋ ਤੱਕ ਸਫਲਤਾ ਨਾ ਮਿਲ ਜਾਵੇ

ਹੋ ਸਕਦਾ ਹੈ ਹਰ ਵਾਰ ਤੂਹਾਨੂੰ ਸਫਲਤਾ ਨਾ ਮਿਲੇ |



ਜੀਵਨ ਵਿੱਚ ਆਉਣ ਵਾਲਿਆ ਮੁਸੀਬਤਾਂ ਤੋ ਭੱਜਣ ਦੀ ਬਜਾਏ ਉਹਨਾ ਦਾ ਸਾਮਣਾ ਕਰੋ

ਕਿਊ ਕੀ ਮੁਸੀਬਤਾਂ ਸਾਨੂੰ ਹਰਾਣ ਨਹੀ ਸਾਡਾ ਹੋਸਲਾ ਪਰਖਣ ਆਉਦੀਆ ਹੈ |



ਜਿੰਦਗੀ ਵਿੱਚ ਆਉਣ ਵਾਲਿਆ ਮੁਸੀਬਤਾਂ ਦਾ ਹੱਸਕੇ ਮੁਕਾਬਲਾ ਕਰਨਾ ਚਾਹੀਦਾ ਹੈ |



ਮੁਸ਼ਕਲਾਂ ਸਾਨੂੰ ਚੁਨੌਤੀ ਦਿੰਦਿਆ ਹੈ ਤੇ ਕਹਿੰਦੀਆਂ ਹੈ

ਆਉ ਮੇਰੇ ਨਾਲ ਲੜੋ ਅਤੇ ਸਫਲਤਾ ਹਾਸ ਕਰੋ |



ਸਫਲਤਾ ਦੇ ਰਸਤੇ ਤੇ ਜਦੋ ਵੀਂ ਅੱਗੇ ਵਧੋ ਗੇ

ਤਾਂ ਤੁਹਾਡੇ ਅੱਗੇ ਕੋਈ ਨਾ ਕੋਈ ਮੁਸੀਬਤ ਚੁਨੌਤੀ ਬਣਕੇ ਆਵੇਗੀ |



ਸਫਲਤਾ ਸਾਡੀ ਪਹਿਚਾਣ ਦੁਨਿਆ ਨਾਲ ਕਰਵਾਂਦੀ ਹੈ

ਅਸਫ਼ਲਤਾ ਸਾਨੂੰ ਸਾਡੀਆ ਗਲਤੀਆ ਦਸਦੀ ਹੈ |



ਜਿੱਸ ਨੂੰ ਆਪਣੇ ਉੱਤੇ ਭਰੌਸਾ ਹੂੰਦਾ ਹੈ ਉਹ ਡੁੱਬਦਾ ਡੁੱਬਦਾ ਵੀ ਤੇਰ ਜਾਂਦਾ ਹੈ

ਜਿਸਨੂ ਆਪਣੇ ਉੱਤੇ ਭਰੌਸਾ ਨਹੀ ਉਹ ਤੈਰਨਾ ਜਾਣਦੇ ਹੋਏ ਵੀ ਡੁੱਬ ਜਾਂਦਾ ਹੈ |



ਹਾਰ ਉਦੋ ਨਹੀ ਹੂੰਦੀ ਜਦੋ ਉਹ ਸ਼ਰੀਰ ਤੋ ਹਾਰ ਜਾਂਦਾ ਹੈ

ਹਾਰ ਉਦੋ ਹੂੰਦੀ ਹੈ ਜਦੋ ਉਹ ਮੰਨ ਤੋ ਹਾਰ ਜਾਂਦਾ ਹੈ |



ਜੱਦ ਤਕ ਤੂੰ ਹਾਰਕੇ ਵੀ ਹਾਰ ਨਹੀ ਮੰਨੇ ਗਾ

ਤੱਦ ਤਕ ਤੂੰ ਹਾਰਕੇ ਵੀ ਜਿੱਤਿਆ ਹੋਇਆ ਮੰਨਿਆ ਜਾਵੇ ਗਾ |



ਜਿਮੇ ਵਾਰਿਆ ਆਮ ਬਣਾ ਦਿੰਦਿਆ ਬੰਦੇ ਨੂੰ

ਨਹੀ ਤਾਂ ਆਪਣੀ ਜਿੰਦਗੀ ਵਿੱਚ ਹਰ ਕੋਈ ਖ਼ਾਸ ਹੀ ਹੁੰਦਾ ਹੈ |



Punjabi motivational Status