Punjabi Songs Status

 • ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈਂ ਫੇਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ👫

 • 😯ਦੇਖ ਦੇਖ ਵੈਰੀਆ ਦੇ 🥵ਮੱਚ ਦੇ ਕਲੇਜੇ 🤟🏻ਜਿਥੋਂ ਲੰਘੀ ਦਾ 💪🏻ਸਲਾਮਾਂ ਹੁੰਦੀਆਂ ਨੇ….

 • ਕਦੇ ਸੋਚਿਆ ਨੀ ਕਿੰਨਾ 🔝 ਉੱਤੇ ਚੁੱਕੇ 🕉️ਪਾਤਸ਼ਾਹ.😄ਖੁਸ਼ ਰਹਿਨੇ ਆ ਨੀ ਜਿੱਥੇ ਸਾਨੂੰ ਰੱਖੇ 🕉️ਪਾਤਸ਼ਾਹ….

 • ਵੇ ਤੂੰ ਤਾਂ ਸੋਚ ਵੀ ਨੀ ਸਕਦਾ ਕੀ ਕਿੰਨਾ ਪਿਆਰ ਕਰਦੀ ਆ ਤੇਰੇ ਬਿਨਾਂ ਭੀ ਮਰਦੇ ਵੇ ਤੇਰੇ ਤੇ ਭੀ ਮਾਰਦੀ ਆ..

 • ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚਾਨਣ ਦੇ ਵਾਂਗੂ ਅੱਧਾ ਰਹਿ ਗਿਆ.

 • ਜਿਥੇ ਬੰਦਾ ਮਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬੇਲੋਂਗ ਕਰਦਾ |

 • ਮਾਰਦਾ ਗਲੀ ਚ ਗੇਹੜੇ ਮੁੰਡਾ ਜੱਟਾਂ ਦਾ ਫਿਰਦਾ ਕੁੜੀ ਨੂੰ ਇਮਪ੍ਰੈੱਸ ਕਰਦਾ ਇਸ ਗੱਲ ਦਾ ਮੈਂ ਫਿਰਾਂ ਪਤਾ ਕਰਦੀ ਲੱਭ ਲਿਆ ਇਹਨੇ ਕਿਥੋਂ ਪਤਾ ਘਰ ਦਾ.

 • ਲਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ ਓ ਤੇਰੇ ਅੱਗੇ ਬੋਲਦਾ ਹੀ ਨਹੀਂ ਪਿੰਡ ਰੌਲੀਆ ਚ ਪਹਿਲਾ ਨਾਮ ਆਉਂਦਾ .

 • ਜਿੰਦੇ ਨੀ ਜਿੰਦੇ ਤੇਰੇ ਸੁਪਨੇ ਦੁੱਖ ਦਿੰਦੇ ਤੇਰੇ ਮਲਕੇ ਕੋਈ ਹੋਰ ਬਹਿ ਗਿਆ ਜਿਸ ਦਿਲ ਵਿਚ ਘਰ ਸੀ ਮੇਰਾ.

 • ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭਿਆ ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲੱਗਦੇ.

 • ਉਹ ਨਾ ਹੀ ਫੋਨ ਦਾ ਫਿਕਰ ਸਾਨੂੰ ਨਾ ਹੀ ਨੈਟ ਪੈਕ ਦਾ ਉਹ ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ.

 • ਪਾਣੀ ਲਾਉਂਦੇ ਲਾਉਂਦੇ ਆ ਗਈ ਤੇਰੀ ਯਾਦ ਨੀ ਕੁੜੀਏ ਪੁੱਤ ਜੱਟ ਦਾ, ਰੋਇਆ ਅੱਧੀ ਰਾਤ ਨੀ ਕੁੜੀਏ

 • ਅਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਛ ਕਹੇਂਗੀ ਤਾਂ ਨਹੀਂ.

 • ਦੱਸ ਦੀ ਡਿਮਾਂਡਾ ਭੋਰਾ ਸੰਗ ਨਾ ਕਰੀ ਹੋ ਨਖਰੇ ਵੇਖਾ ਜੱਟ ਤੰਗ ਨਾ ਕਰੀ .

 • ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਣ

 • ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦੀ..

 • ਜਦ ਬੀ ਦਿੱਸਦਾ ਚੇਹਰਾ ਤੇਰਾ ਫਿਰ ਨਹੀਂ ਲੱਗਦਾ ਦਿਲ ਹਾਏ ਮੇਰਾ, ਕਦੇ ਤੇਰੇ ਸੁਪਨੇ ਵਿਚ ਮੈਂ ਮੁਸਕਾਉਂਦਾ ਹਾਂ ਕਿ ਨਹੀਂ, ਲੱਖ ਕਰਦਾ ਤੈਨੂੰ ਯਾਦ , ਯਾਦ ਮੈਂ ਆਉਂਦਾ ਹਾਂ ਕਿ ਨਹੀਂ

 • ਚਾਨਣਾ ਵੇ ਗੱਲ ਸੁਨ ਮੇਰੀ ਵੇ ਮੈਂ ਤਾ ਹੋ ਗਈ ਤੇਰੀ ਤੈਨੂੰ ਰੱਬ ਮੰਨਿਆ ਵੇ ਤੂੰ ਐ ਦਿਲ ਵਿਚ ਮੇਰੇ ਜ਼ਿੰਦਗੀ ਨਾਮ ਐ ਤੇਰੇ ਤੈਨੂੰ ਸਬ ਮੰਨਿਆ |

 • ਮਾਂ ਸੁਪਨਾ ਮੇਰਾ ਇਕ ਰਹਿੰਦਾ ਤੇਰੇ ਨਾਲ ਫੋਟੋ ਪੌਣੇ ਦਾ.

 • ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖ ਤੀ, ਨੀ ਬਾਕੀ ਤੇਰੀ ਮਜ਼ਰੀ ਆ..

 • ਮੈਨੂੰ ਪਿਆਰ ਤਾ ਓਦੋ ਹੀ ਹੋ ਗਿਆ ਸੀ ਜਦੋਂ ਦੇਖਿਆ ਪਹਿਲੀ ਵਾਰ ਤੈਨੂੰ .

 • ਦੁਨੀਆ ਦੀ ਹਰ ਚੀਜ਼ ਤੋਂ ਸੋਹਨੀ ਤੇਰੀ ਇਹ ਮੁਸਕਾਨ ਮੇਰੀ ਜਾਨ ਤੋਂ ਵਧਕੇ ਮੈਨੂੰ ਪਿਆਰੀ ਤੇਰੀ ਜਾਨ ,

 • ਜੋ ਵਕ਼ਤ ਤੋਂ ਪਹਿਲਾ ਮਾਰ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋਂ ਲੱਭਾ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ .

 • “ਆ ਚੱਕ ਆਪਣਾ ਛੱਲਾ ਵੇ ਜਾ ਪਾਦੇ ਜਾਕੇ ਗੈਰਾਂ ਨੂੰ ਆ ਚੱਕ ਆਪਣੀ ਝੰਝਰ ਵੇ ਹੁਣ ਭਾਰੀ ਲੱਗਦੀ ਪੈਰਾਂ ਨੂੰ”

 • 16 ਵਾ ਵੀ ਟੱਪਿਆਂ 17 ਵਾ ਵੀ ਟੱਪਿਆਂ 18 ਵੇ ਚ ਮੁੰਡਾ ਬਦਨਾਮ ਹੋ ਗਿਆ .

 • ਮੈਂ ਜ਼ਿੰਦਗੀ ਵੇਚੀ ਮੇਰੀ ਰੱਬ ਨੂੰ ਤੇਰੀ ਇਕ ਮੁਸਕਾਨ ਖਾਤਿਰ ਤੂੰ ਆਇਆ ਇਕ ਦਿਨ ਆਪਣਾ ਜ਼ਮੀਰ ਵੇਚ ਕੇ.

 • ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ ਓ ਜਿਵੇ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਾਵਾਂ

  ਤੇਰੇ ਨਾਲ ਓਹਨਾ ਵਾੰਗੂ ਜੁੜਿਆ |

 • ਦੇਖ ਕੇ ਪੁਲਿਸ ਝੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ |

 • ਮੈਂ ਤੇਰੇ ਲਈ ਦੁਨੀਆਂ ਨੂੰ ਛਡਿਆ ਤੇਰੇ ਲਈ ਦੂਰ ਆਪਣੇ ਕਰੇ ਵੇ ਮੈਂ ਤੈਨੂੰ ਕਿੰਨਾ ਛਾਉਣੀ ਆਂ ਇਹ ਗੱਲ ਤੇਰੀ ਸੋਚ ਤੋਂ ਪਰੇ |

 • ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ |

 • ਅੱਜ ਇਕ ਸਾਲ ਹੋਰ ਗਿਆ ਇਹ ਕਹਿੰਦੇ ਮੈਨੂੰ ਕੇ ਮੈਨੂੰ ਤੈਨੂੰ ਯਾਰਾਂ ਭੁੱਲ ਜਾਣਾ ਕਲ ਤੋਂ |

 • ਦਿਲ ਮੇਰਾ ਵੀ ਕਰਦਾ ਆ ਛੱਡ ਦਾ ਪਰ ਤੇਰੀ ਆਦਤ ਪੈ ਗਈ ਆ |

 • ਸਮੇਂ ਤੇ ਹਾਲਾਤਾਂ ਨਾਲ ਲੜਿਆ ਆ ਕੱਲਾ ਘਰੇ ਬਹਿਕੇ ਘਰੇ ਬਹਿਕੇ ਮਾਰੀਆਂ ਨਈ ਗੱਲਾਂ .

 • ਦੁਨੀਆਂ ਦੇ ਵਿਚ ਲੋਕੀ ਸੱਚਾ ਪਿਆਰ ਭੁੱਲ ਜਾਂਦੇ ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨੀ ਭੁਲਦਾ |

 • ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ ਵੇਖੇ ਦੁੱਨੀਆ ਦੇ ਰੰਗ ਥੋੜਾ ਹੋਰ ਹੋ ਗਿਆ

 • ਵੇ ਜਾਲਮਾ ਰੇਤੇ ਚ ਰੋਲ ਤੀ ਜਵਾਨੀ ।।

 • ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ..

 • ❤️ ਸੁਣੀ ਜੱਟੀਏ ਨੀ it’s all about You ❤️

 • ਕਿਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਏ ਪਰ ਤੈਨੂੰ ਮਿਲਨੇ ਨੂੰ ਦਿਲ ਮਰਦਾ ਰਹਿੰਦਾ ਏ !!

 • ਠੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ, ਮਸਾਂ ਹੀ ਬਚੇ ਸੀ ਤੇਰੀ ਬਿਲੀ ਅੱਖ ਤੋ

 • ਤੇਰੇ ਜਿਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ, ਮੇਰੇ ਹਥਾਂ ਵਿਚ ਖਿਡ ਜਾਂਦੇ ਫੁੱਲ ਬਣਕੇ

 • ਆ ਲੈ ਫੜ ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ ‘ਚੋਂ, ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ !!

 • ❤ਮੇਰੇ ਫਿਕਰਾਂ ਵਿਚ ਨਾ ਸੌਂਦੀ ਏ, ਮੇਰੀ ਬੇਬੇ , ਓਏ ਰੱਬਾ❤

 • ਮੇਰੀ ਰੂਹ ਨੂ ਬਚਪਨ ਵਾਲਾ , ਰੂਹਾਫ੍ਜ਼ਾ ਨਾ ਮਿਲੇ

 • ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆ, ਮੈਂ ਕੱਲਾ ਕੱਲਾ ਠੋਕਦਾ ਰਿਹਾ

 • ਸੋਹਨਾ ਤੇ ਪਤੰਦਰਾ ਤੂ ਖਾਸ ਕੋਈ ਨਾ, ਵੇ ਗੱਲਾਂ ਮਿੱਠੀਆ ਦੀ ਪੱਟੀ ਹੋਈ ਆ

 • ਤੈਨੂ ਵਾਸਤਾ ਹੈ ਯਾਰਾ ਦਿਲ ਤੋੜ੍ਹ ਕੇ ਨਾ ਜਾਈ

 • ਤੰਗੀਆ ਚ ਜਿੰਨਾ ਲੰਗਨਾ ਸੀ ਲੰਘਿਆ, ਪਰ ਆਉਣ ਵਾਲਾ ਟੈਮ ਤੇਰੇ ੨੨ ਦਾ

 • ਗਭਰੂ ਦੀ ਤੂ ਕਮਜ਼ੋਰੀ , ਦਿਲ ਆ ਗਿਆ ਜੋਰੋ ਜੋਰੀ

 • ਓ ਜੱਟ ਜੱਟਾਂ ਵਾਲੀ ਕਰਕੇ ਦਖਾਉਗਾ, ਜੇ ਤੈਨੂ ਕੀਤੇ ਹੋਰ ਮੰਗਇਆ

 • ਸਾਰੇ ਕੱਮ ਜੈਜ਼ ਇਕ ਅਸਲਾ ਨਜ਼ੈਜ, ਤੇਰੇ ਕਰਕੇ ਰਕਾਨੇ ਪੇਨਦਾ ਰੱਖਣਾ

 • ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!

 • ਤੇਰੀ ਅੱਖੀਆ ਚ’ ਲੱਗ ਦੀ ਸ਼ੈਤਾਨੀ ਕੁੜੀਏ, ਕਿਸੇ ਹੋਰ ਦੀ ਤੂੰ ਲੱਗ ਦੀ ਦਿਵਾਨੀ ਕੁੜੀਏ

 • ਕਾਹਤੋਂ ਛੱਡ ਦਿੱਤਾ ਸੀ….? ਦਿਲ਼ੋਂ ਕੱਢ ਦਿੱਤਾ ਸੀ….? ਬੂਟਾ ਸਾਡੇ ਪਿਆਰ ਵਾਲਾ, ਜ਼ੜੋਂ ਵੱਡ ਦਿੱਤਾ ਸੀ….?

 • ਇਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆਂ ਦੀ ਪਰਵਾਹ ਨਈਂ ਕਰਦਾ….

 • ਚੁੰਨੀ ਦੇ ਸਿਤਾਰੇ ਤੇਰੇ ਲੱਕ ਦੇ ਹੁਲਾਰੇ, ਜਾਨ ਕੱਢੀ ਜਾਂਦੇ ਤੇਰੇ ਨਖਰੇ ਪਿਆਰੇ,

 • ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ …..

 • ਗੱਲ 91 ਜਾਂ 92 ਦੀ ਹੋਣੀ ਆ, ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ….!!!!!

 • ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ ……

 • ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ

 • ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ

 • ਜਾ ਨੀਂ ਜਾ ਤੂੰ ਗੈਰਾਂ ਸੰਗ ਲਾ ਤੇ ਸਾਡੀ ਪਰਵਾਹ ਕਰੀਂ ਤੂੰ ਜ਼ਰਾ

 • ਨੀ ਸਾਰੀ Family ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ Jean ਕੁੜੀਏ

 • ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ

 • ਸੂਰਮਾ ਪੰਜਾਬ ਨੂੰ ਬੀਲੋੰਗ ਕਰਦਾ ਨਾ ਕੰਮ Wrong ਕਰਦਾ…

 • ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ, ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ

 • ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

 • ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ..

 • ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

 • ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ, ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ

 • ਦਿਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ ਸਾਨੂੰ ਤੇ ਕਹਿਣਾ ਵੀ ਨਹੀ ਆਉਦਾ

 • ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇਂ ਜੁਗਾੜ ਲਾ ਕੇ ਪੱਟ ਕੁੜੀਏ

 • ਕਦੀ ਉਹ ਵੇਲਾ ਸੀ ਜੀਅ ਕਰਦਾ ਸੀ ਜਾਨ ਵੀ ਵਾਰ ਦਿਆਂ, ਹੁਣ ਉਹ ਵੇਲਾ ਏ, ਜੀਅ ਕਰਦਾ ਤੈਨੂੰ ਜਾਨ ਤੋਂ ਮਾਰ ਦਿਆਂ

 • ਯਾਰੀ Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ

 • ਤੂੰ ਆਮ ਜੀ ਲੜਕੀ ਏਂ ਤੈਨੂੰ ਖਾਸ ਬਣਾਦੂੰਗਾ, ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾਦੂੰਗਾ

 • Zindabaad ਰਹਿਣ ਬਿੱਲੋ ਯਾਰੀਆਂ, ਜਿੰਹਨਾਂ ਕਰਕੇ ਜਿਉਂਦਾ ਜੱਟ ਨੀਂ

 • ਜੱਟ ਦੇ Blood ਦਾ ਗਰੁੱਪ ਉਹੀ ਆ, ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ

 • ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ

 • ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

 • ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!

 • ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ, ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ

 • ਪੰਗੇ ਬਾਜਾ 🤪ਦੀ ਆਉਂਦੀ ਏ 💢ਸਾਨੂੰ ਹਿਕ ਫੂਕਣੀ।। ਉਹ top-top😧 ਦਿਆ ਬੰਦਿਆ ਚ 😲ਬਹਿਣੀ ਉਠਣੀ।।💥

 • 🏘️ਪਿੰਡਾਂ ਛੋਟਿਆਂ ਚੋਂ ਆਕੇ ਚੀਜਾਂ ਵੱਡੀਆਂ ਤੇ ਲਾ ਤੇ ਸਾਡੇ 🪙ਖਾਤੇ ਚ ਤਾਂ ਹੈਨੀ ਸਾਰੇ 🤷🏻‍♂️ਅੜੀਆਂ ਤੇ ਲਾ ਤੇ …

 • ਠੰਡੀ-ਠੰਡੀ ਛਾ ਕੋਸੀ ਧੁੱਪ ਵਿੱਚ ਤੂੰ,ਦੁਨਿਆ ਦੇ ਸ਼ੋਰ ਤੋ ਪਰੇ ਮੇਰੀ ਚੁੱਪ ਵਿੱਚ ਤੂੰ❣️

 • ਸਾਡਾ ਵੈਰ ਵੀ ਮਾੜਾ ਪਿਆਰ ਵੀ ਮਾੜਾ ਕਲਮਾਂ ਵਾਲ਼ੇ ਆਂ.🖋️

 • ਨੀ ਮੁੰਡਾ ਮੋੜ ਦਉਗਾ ਮੁੱਲ ਹਰ 🙈ਰੀਝ ਦਾ ਤੇਰਾ ਮੇਰਾ 💝ਮੇਲ ਜਿਵੇਂ 🍷wine ਨਾਲ cheese 🧀 ਦਾ…..

 • ❤️ਦਿਲ ਜੱਟ ਦਾ #Reserve🔒 ਆ, ਨਾ ਸੋਚ ਵਿੱਚ #Curve 📈 ਆ…🤏🏻ਘੱਟ ਹੀ ਬੋਲੀ ਦਾ, ਜਾਦਾ ਬੋਲਦਾ 💪🏻ਤਜਰਬਾ…..

 • 💢ਹੋਰ ਕੀਨੂੰ ਕਹਿੰਦੇ ਆ 🔝ਤਰੱਕੀ ਸੋਹਣੀਏ..🙋🏻‍♂️Salute ਮਾਰਨੇ ਨੂੰ 🌍ਦੁਨੀਆ ਏ ਰੱਖੀ ਸੋਹਣੀਏ…..

 • 👑ਗੱਭਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜਿਆਂ ਨੂੰ ਪੁੱਛੀਂ 💖

 • 🤙🏻ਜਿੱਥੇ ਅੜਦੀ ਗਰਾਰੀ ਪੂਰੀ ਮਿੱਤਰਾਂ ਅੜਾਈ ਆ💖ਐਥੋ ਪਤਾ ਲੱਗਦਾ ਆ JATT ਦੀ ਚੜਾਈ ਆ😈

 • ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏

 • ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻

 • ਤੂੰ ਮਿਲਕੇ ਕਿਤੇ ਮੁੱਲ ਤਾਰ ਦੇ, ਮੈਂ ਸੁਪਨਾ ਏ ਦੇਖਿਆ ਉਦਾਰ ਗੋਰੀਏ❤️🥰

 • ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…💪.

 • ਮਿੱਠਾ ਬੋਲ ਕੇ ਖਰੀਦ ਲੈਦੀ ਦੁਨੀਆ, ਇਹਨੇ ਮਹਿੰਗੇ ਵੀ ਨੀ ਯਾਰ ਬੱਲੀਏ🥀

 • ਤੇਰੇ ਅੱਗੇ ਬੋਲਦਾ 🤫 ਈ ਨਈ ਬੋਲਦਾ ਈ ਨਈ ਪਿੰਡ ਰਾਉਲੇਆਂ 💪 ਚ ਪਹਿਲਾ ਨਾਮ ਆਉਂਦਾ।

 • ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨੀ ਕਰ ਸਕਦਾ | 👍

 • ਜਦੋ ਮਾੜਾ ਹੁੰਦਾ ਟਾਈਮ⌚ ਉਦੋਂ ਫੋਨ📱 ਵੀ ਨੀ ਚੱਕਦੇ, ਕਰ ਲੈਂਦੇ SEEN IGNORE😏 ਕਰੀ ਰੱਖਦੇ ॥

 • ਦਿਲ ❤️ਮਿਲਿਆ ਨੂੰ ਕੋਣ ਪੁੱਛੇ, ਜਿੱਥੇ ਨਾ ਮਿਲਦੀ ਜਾਤ ਹੀਰੇ |

 • ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ❤️ ਦੀ ਵਾਗ ਰਾਜਿਆ 👑 ਦੇ ਰੱਖਿਆ ਕਰੂ |

 • ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ 😠😠