Punjabi Status


 • ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ
  ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ


 • ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ
  ਸਭ ਨੂੰ ਦੇਈਂ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ


 • ਥੋੜੀ ਆਕੜ ਵੀ ਜਰੁਰੀ ਆ ਜਨਾਬ ਜਿਨ੍ਹਾਂ ਤਾਰਾ ਵਿਚ ਕਰੰਟ ਨੀ ਹੁੰਦਾ ਲੋਕ ਮੂੰਹ ਨਾਲ ਛਿੱਲ ਦੇਂਦੇ


 • ਕੁੱਝ ਛੱਡਣਗੇ ਕੁੱਝ ਨਿਭਾਉਣਗੇ
  ਕੁੱਝ ਭੰਡਣਗੇ ਕੁੱਝ ਸਲਾਹੁਣਗੇ
  ਵਕਤ ਹੀ ਦੱਸੇਗਾ ਕੀਮਤ ਸਾਡੀ
  ਕੁੱਝ ਖੁਸ਼ ਹੋਣਗੇ ਕੁੱਝ ਪਛਤਾਉਣਗੇ…


 • ਪਿਆਰ ਸਤਿਕਾਰ ਅਤੇ ਕਦਰ ਜ਼ਬਰਦਸਤੀ ਨਾਲ ਨਹੀਂ ਕਰਵਾਏ ਜਾ ਸਕਦੇ….


 • ਗੋਰੇ ਰੰਗ ਤੇ ਨਾ ਮਰੇ ਜੱਟ ਦਿਲ ਦਾ ਏ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ..


 • ਕਦੇ ਸੋਚੀਆ ਨਹੀਂ ਕਿੰਨਾ ਓੁੱਤੇ ਚੱਕੇ ਪਾਤਸ਼ਾਹ,  ਖੁਸ਼ ਰਹਿਨੇ ਆ ਜਿੱਥੇ ਸਾਨੂੰ ਰੱਖੇ ਪਾਤਸ਼ਾਹ


 • ਮੈਂ ਬੁਰਾ ਹੂੰ,ਮਾਨਤਾ ਹੂੰ,  ਲੇਕਿਨ ਮੈਂ ਤੁਮੇ ਭੀ ਜਾਨਤਾ ਹੂੰ,


 • ਜਗ੍ਹਾ ਤੇ ਹਿਸਾਬ ਨਾਲ,  ਰੰਗ change ਹੁੰਦੇ,


 • ਹਰ ਕੋਈ ਮਤਲਬ ਨੂੰ ਨਹੀਂ ਲਾਉਂਦਾ, ❣️ਕੁਝ ਦਿਲ ਤੋਂ ਚਾਉਂਣ ਵਾਲੇ ਵੀ ਮਿਲ ਜਾਂਦੇ ਨੇ,


 • ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ, ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ,


 • ਕਮੀਆਂ ਸੱਭ ਚ’ ਹੁੰਦੀਆਂ ਨੇ,  ਪਰ ਦਿਖਦੀਆਂ ਦੂਜਿਆਂ ਚ’ ਨੇ,


 • ਤਰੀਫਾਂ ਦਿਨ ਬਣਾਉਦੀਆਂ ਨੇ,  ਤੇ ਤਾਨੇ ਜਿੰਦਗੀ ਬਣਾਉਦੇ ਨੇ,


 • ਖੁਸ਼ ਰਹਿਣਾ ਤਾਂ ਇਕ ਮੰਤਰ ਸਿੱਖ ਸੱਜਣਾ, ਕਿਸੇ ਨਾਲ ਵੀ ਜ਼ਰੂਰਤ ਤੋਂ ਵੱਧ ਲਗਾਵ ਨਾ ਰੱਖੀ,


 • ਜਿੰਨਾ ਦੇ ਵਜੂਦ ਹੁੰਦੇ ਨੇ,  ਉਹ ਬਿਨਾਂ ਅਹੁਦੇ ਤੋਂ ਵੀ ਮਜਬੂਤ ਹੁੰਦੇ ਨੇ,


 • ਇਨਸਾਨ ਦੇ ਸਰੀਰ ਦਾ ਸਭ ਖੂਬਸੂਰਤ ਹਿੱਸਾ ਦਿਲ ਹੈ,
  ਜੇ ❤ਦਿਲ ਹੀ ♥ਸਾਫ ਨਹੀ ਤਾਂ ਚਮਕਦਾ ਚਿਹਰਾ ਕਿਸ ਕੰਮ ਦਾ,


 • ਜੇ ਕੋਈ ਪੁੱਛੇ ਮਾਂਏ ਕਿੰਨਾ ਕੁ ਕਸੂਰ ਸੀ, ਸਿਰ ਉੱਤੇ ਪੱਗ ਸਾਡੇ ਮੁੱਖੜੇ ਤੇ ਨੂਰ ਸੀ ॥


 • ਅੱਜ ਕੱਲ ਲੋਕ ਦਿੱਲ ਤੋ ਦਿੱਤੀ ਹੋਈ ਇੱਜ਼ਤ ਨਾਲ ਖੁਸ਼ ਨਹੀ ਹੁੰਦੇ,
  ਦਿਖਾਵੇ ਦੀ ਚਾਪਲੂਸੀ ਕਰਨ ਵਾਲਿਆਂ ਨਾਲ ਮਾਣ ਮਹਿਸੂਸ ਕਰਦੇ ਨੇ,


 • ਰਿਸਤੇ ਕਦੇ ਵੀ ਪੈਸਿਆਂ ਜਾਂ ਤੋਹਫਿਆਂ ਨਾਲ ਗੂੜੇ ਨਹੀ ਹੁੰਦੇ
  ਇਹ ਹਮੇਸ਼ਾਂ ਪਿਆਰ ਅਤੇ ਇੱਜ਼ਤ ਨਾਲ ਗੂੜੇ ਹੁੰਦੇ ਨੇ,


 • ❤ਆਦਰ ਵਾਲੇ ਪਲਕਾ ਤੇ,  ❤ਆਕੜ ਵਾਲੇ ਪੈਰਾ ਚ,


 • ਹਮੇਸ਼ਾ ਉਨ੍ਹਾਂ ਹੱਥਾਂ ਦੀ ਇੱਜ਼ਤ ਕਰੋ…
  ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੀ ਨਹੀਂ ਝਿਜਕੇ,


 • ਆਪੇ ਬਾਬਾ ਕਰ ਨਿਤਾਰਾ, ਸੱਚਾਂ ਦਾ ਅਫ਼ਵਾਹਾਂ ਦਾ,
  ਖਲੇ, ਬੰਨ੍ਹੇ, ਹੋਗੇ ਵੀ ?ਜਾਂ ਮੁੱਕ ਚੁੱਕੇ ਨੇ ਸਾਹਾਂ ਦਾ, ਤੂੰ ਕਿਉਂ ਬੈਠਾ ਲੇਖਾ ਜੋਖਾ ਕਰਦੇ ਬੇਪਰਵਾਹਾਂ ਦਾ
  ਜਿਸ ਨੇ ਹੁਣ ਤੱਕ ਰੱਖਿਆ, ਓਹੀ ਰਾਖਾ ਬਣੂ ਅਗਾਹਾਂ ਦਾ,


 • ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ,


NEXT>>>

Best Punjabi Status

Pages: 1 2 3