Punjabi Status


 • ਬਾਹਲਾ ਫਿਕਰ ਨਾ ਕਰਿਆ ਕਰ.. ਕੱਲ ਦਾ,
  ਜਿਹੜਾ ਅੱਜ, ਇਹਦਾ ਤੈਨੂੰ ਕੱਲ ਫਿਕਰ ਸੀ!


 • ਅਕਲਾਂ ਵਾਲੇ ਤੁਰ ਗਏ ਏਥੋ ਖਾਲੀ ਪੱਲਿਆਂ ਨਾਲ,
  ਰੱਬ ਘੁੰਮਦਾ ਵੇਖਿਆ ਇੱਥੇ ਕਈ ਝੱਲਿਆ ਨਾਲ।


 • ❤️ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ
  ਸਭਨੂੰ ਦੇਈਂ ਲਿਆਕਤ ਰੱਬਾ ਖੁਸ਼ੀਆਂ ਵੰਡਣ ਦੀ


 • ਕੁਝ ਆਪਣੇ ਵੀ ਕਮਾਲ ਹੁੰਦੇ ਨੇ
  ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ,


 • ਉਂਗਲ ਖੜੀ ਸੀ ਸਦਾ ਖੜੀ ਰਹੂ ਜੱਟ ਦੀ,
  ਗੁੱਡੀ ਚੜੀ ਸੀ ਸਦਾ ਚੜੀ ਰਹੂ ਜੱਟ ਦੀ,


 • ਕੁੰਡਾ ਖੜਕਾਉਣ ਦੀ ਆਵਾਜ਼ ਹੀ ਦੱਸ ਦਿੰਦੀ ਹੈ,
  ਕਿ ਬਾਹਰ ਖੜਾ ਬੰਦਾ ਕਿੰਨਾ ਕੁ ਸਮਝਦਾਰ ਹੈ।


 • ਮੇਰੀ ਕਦਰ ਕਦੇ ਮੇਰੀਆਂ ਮੱਝਾ ਨੂ ਪੁੱਛ ਕੇ ਦੇਖੀ ਜਿਹਨਾ ਨੂ ਟੈਮ ਤੇ ਪੱਠੇ ਪੈਦੇ ਆ,


 • ਕੰਮ ਕੱਢਿਆ , ਬੰਦਾ ਛੱਡਿਆ !!
  ਬਸ ਏਨੀ ਕੁ ਔਕਾਤ ਹੈ ਅੱਜਕੱਲ੍ਹ ਦੇ ਲੋਕਾਂ ਦੀ ..


 • ਚੁੱਪ ਇੰਨੀ ਕੇ ਲੋਕ ਬੁਲਾਉਣ ਨੂੰ ਤਰਸਣ ,,
  ਸ਼ੋਰ ਇੰਨਾ ਕੇ ਕੋਈ ਮੂਹਰੇ ਨਾ ਬੋਲੇ ..


 • ਮੈ ਦਿਲ ਚ ਰਹਿੰਦਾ ਸਮਝਾ ਚ ਨਹੀ
  ਮੇਰੇ ਬਾਰੇ ਘੱਟ ਸੋਚਿਆ ਕਰ ਸੱਜਨਾ


 • ❣️ਉੱਝ ਉਹਦੇ ਨਾਲ ਦੀਆਂ ਵੀ ਖਰੀਆ ਨੇ,,
  ❣️ਪਰ ਉਹ ਮੇਰੇ ਦਿਲ ਨੂੰ ਸੱਭ ਤੋ ਵਾਧੂ ਜੱਚਦੀ ਆ.


 • ਮੇਰੇ ਦਾਦੇ ਨੇ ਸਿਖਾਇਆ ਕੰਮ ਆਪ ਕਰਨਾ !!
  ਮੈਨੂੰ ਗੈਰਾ ਦਿਆ ਮੋਢਿਆਂ ਤੇ ਮਾਣ ਨਾ ਕੋਈ !!


 • ਨਿੱਤ ਪਾਵੇਂ ਧੋ – ਧੋ ਲੀੜੇ ਰੂਹ ਪਰ ਅੰਦਰੋਂ ਸਾਫ ਨਾ ਹੋਈ..
  ਕਮ ਕਰੇਂਦਾ ਨਿਤ ਹੀ ਕਾਲੇ ਫੇਰ ਰੱਬ ਅੱਗੇ ਜਾਂਦਾ ਰੋਈ..।।


 • ਕੁੱਝ ਨੀ ਘੱਟਦਾ ਸਭ ਨੂੰ ਹੱਸਕੇ ਮਿਲ ਮਿੱਤਰਾ
  ਇਸ ਦੁਨੀਆਂ ‘ਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ,


 • ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
  ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ,


 • ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ
  ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ,


 • ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ,
  ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ,


Best Punjabi Status

Pages: 1 2 3