Punjabi Attitude Status

Punjabi attitude Status

All types Punjabi status

  • ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ

  • ਚੁਸਤ ਚਲਾਕੀਆਂ ਨੀ ਆਉਂਦੀਆਂ ਪਰ ਫੜ ਜਰੂਰ ਲਈ ਦੀਆ

  • ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ

  • ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ

  • ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ |

  • ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ

  • 😍ਥੋੜਾ ਬਹੁਤਾ ਰੋਹਬ😎 ਤਾਂ ਜਰੂਰ ☝ ਰੱਖੂਗੀ👑 ਵੇ ਸਾਕ💁 ਪੰਦਰਾਂ ਜੱਟੀ👸 ਨੇ ਮੋੜੇ😉

  • ਕਮਾਲ😅 ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ👈✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ..

  • ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂.

  • ਚੁੱਪ🤐 ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ🤗 ਰੌਲਾ ਪਾ📣 ਅਹਿਸਾਨ ਕੀਤਾ ਫਿੱਟੇ ਮੂੰਹ 🤓😐ਕਹਾਉਂਦਾ ਏ..

  • ਚੰਗੀ ਹਾਂ ਤਾ ਬਹੁਤ ਚੰਗੀ ਆ , ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ ।

  • ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ

  • ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ…

  • ਵੈਰੀਆਂ  ਲਈ ਹਮੇਸ਼ਾ  ਆਪਣਾ ✌ ਇਕੋ ਈ ਜਵਾਬ  ਆ 😉 ਜੇ ਤੁਸੀ  ਨੀ ਸਿੱਧੇ  ਪੁੱਤ 😏 ਦਿਮਾਗ ਆਪਣਾ  ਵੀ ਖਰਾਬ ਆ 😡👩

  • ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!

  • ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ

  • ਅਸੀ ਤਾਂ ਹੱਸਣਾ ਸਿੱਖਿਆ ਮੱਚਣ ਨੂੰ ਦੁਨਿਆ 🌍ਬੈਠੀ ਆ

  • ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ।

  • ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ

  • ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….

  • ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।।

  • ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ… ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…👌

  • ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ

  • ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ 🙏

  • ਹਸਦੇ ਹੁੰਦੇ ਸੀ  ਜੋ ਡੁੱਬਦੇ ਨੂੰ ਦੇਖ ਕੇ, ਹਓਂਕਾ ਹੀ ਨਾਂ ਲੈ ਜਾਣ  ਉੱਡਦੇ ਨੂੰ ਦੇਖ ਕੇ

  • ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ

  • ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..

  • ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…

  • ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ ਧੀਮੀ ਜਰੂਰ ਹੈ ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ

  • ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,

  • ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ… 👍

  • ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..

  • ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊

  • ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

  • ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।

  • ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….

  • ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!

  • ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !

  • 👬 ਯਾਰਾਂ ਨਾਲ ਹੀ ਉਠਦੇ ਆਂ,, 👬 ਯਾਰਾਂ ਨਾਲ ਹੀ ਬਹਿੰਦੇ ਆਂ, 👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ👉 ਦੂਰ ਰਹਿੰਦੇ ਆਂ

  • ਮੌਤ ਨੂੰ ਖੱਟਣਾ ਤੇ 💁 Jatti ਨੂੰ ਪੱਟਣਾ ਇਕ ਬਰਾਬਰ..😉

  • ਸ਼ੋਕ ਤਾ ਮੇਰੇ ਵੀ 👌 ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ 💕 ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..

  • ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ

  • ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ

  • ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।

  • ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ

  • ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।

  • ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ‪‎ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥

  • ਆਪਣੀ ਜਿੰਦਗੀ ਆਪਣੇ ਰੁਲ , ਦੂਨੀਆ ਦੀਆਂ ਗੱਲਾ ਸਮਝੀਏ ਫਜੂਲ

  • ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ

  • ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ

  • ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ

  • ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀ

  • ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ , ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ

  • End ਤੇ ਆਕੇ ਜਿੱਤੀਏ ਬਾਜੀ ਹਾਰੀ ਨੂੰ , ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ

  • ਸ਼ੌਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ, ਰੋਹਬ ਜਿੰਦਗੀ ਚ ਰੱਖੀਦਾ ਡਰੀਮਾ ਵਿੱਚ ਨਹੀਂ

  • ਜਿਨ੍ਹਾਂ ਨੂੰ ਅਸੀਂ ਬੁਰੇ ਲਗਦੇ ਆ ਕਿਰਪਾ ਕਰਕੇ ਉਹ ਸਾਡੀ Range ਤੋਂ ਬਾਹਰ ਰਹਿਣ

  • ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ

  • ਕਈਆ ਦੇ ਦਿੱਲ ਵਿੱਚ ਰਹਿੰਦੇ ਆ ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ

  • ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਪੱਥਰ ਗਾਲਦੇ ਦੇਖੇ ਨੇ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਰੱਬ ਦੀ ਬੁਲਿਆਂ ਹੱਥ ਮਲਦੇ ਦੇਖੇ ਨੇ

  • Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ

  • ਸੋਚ ਸਮਝ ਕੇ ਕਰਿਆ ਕਰੋ ਬੁਰਾਈ ਸਾਡੀ ਜਿਸ ਨੂੰ ਤੁਸੀਂ ਜਾ ਕੇ ਮਿਲਦੇ ਊ ਉਹ ਸਾਨੂੰ ਆਕੇ ਮਿਲਦੇ ਨੇ

  • ਤੈਨੂੰ ਸਾਡੀਆਂ ਰਮਝਾ ਕਿਥੋਂ ਸਮਝ ਆਉਣੀਆ ਦੋਸਤਾ ਤੇਰੇ ਕੱਦ ਤੋਂ ਵੱਡਾ ਤਾ ਅਸੀਂ ਦਿਲ ਰੱਖਦੇ ਆ

  • ਮੇਰੀ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ ਆ ਕੇ ਮੇਰੀ ਉਂਗਲਾਂ ਉਸ ਰੱਬ ਨੇ ਫੜੀ ਹੋਈ ਆ

  • ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ

  • ਨੀਤਾਂ ਰੱਖੀਏ ਸਾਫ ਬਾਕੀ ਰੱਬ ਕਰੁ ਮਾਫ

  • ਕੋਸ਼ਿਸ਼ ਕਰੋ ਕਿ ਮਨ ਨੀਵਾਂ ਹੀ ਰਹੇ ਜੇ ਹੰਕਾਰ ਆ ਗਿਆ ਤੇ ਸਭ ਤੋਂ ਦੂਰ ਹੋ ਜਾਵੋਗੇ

  • ਉਹ ਗੱਲਾਂ ਕਰਦੇ ਨੇ ਉਹ ਗੱਲਾਂ ਹੀ ਕਰ ਸਕਦੇ ਨੇ , ਤੁਸੀਂ ਆਪਣਾ ਕੰਮ ਕਰੋ ਤੁਸੀ ਕੰਮਾਂ ਵਾਲੇ ਹੋ

  • ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ

  • ਵਕ਼ਤ ਦਿੱਸਦਾ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਜਾਂਦਾ ਹੈ

  • ਕਹਿਣ ਵਾਲਿਆਂ ਦਾ ਕੀ ਜਾਂਦਾ ਹੈ ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ

  • ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ

  • ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ ਆ

  • ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ

  • ਜ਼ਿੰਦਗੀ ਵਿਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ ਪਰ ਆਪਣਾ ਹੈ ਕੌਣ ਇਹ ਤਾਂ ਵਕ਼ਤ ਹੈ ਦਿਖਾਉਂਦਾ ਹੈ

  • ਮਾਸੂਮ ਲੋਕ ਬੇਵਕੂਫ ਨਹੀਂ ਹੁੰਦੇ ਸਭ ਦਾ ਦਿਲ ਚੰਗਾ ਹੈ ਇਹ ਸੋਚਦੇ ਨੇ

  • ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ ਕਦੀ ਸੈੱਲ ਨਹੀਂ ਮੁੱਕਿਆ ਕਰਦੇ

  • ਯਕੀਨ ਰੱਖੋ ਜੋ ਤੁਹਾਡੀ ਕਿਸਮਤ ਵਿਚ ਹੈ ਉਹ ਤੁਹਾਨੂੰ ਹੈ ਮਿਲੇਗਾ

  • ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ

  • ਕਿਸਮਤ ਲਿਖੀ ਨੀ ਬਣਾਈ ਜਾਂਦੀ ਆ 💯 ਇੱਜਤ ਮਿਲਦੀ ਨੀ ਕਮਾਈ ਜਾਂਦੀ ਆ 🙏

  • ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ. 🙏

  • ਖੇਡਣ ਦਾ ਸੌਂਕ ਅਸੀਂ ਵੀ ਰੱਖਦੇ ਆਂ, ਹਾਲੇ ਤੂੰ ਖੇਡ ! ਜਦੋਂ ਅਸੀਂ ਖੇਡਣ ਲੱਗੇ ਤੇਰੀ ਵਾਰੀ ਨੀ ਆਉਣੀ 😍

  • ਦੋ ਚਾਰ ਦਿਨ ਜੇ 🦅 ਬਾਜ ਨਾ ਉੱਡਣ ਤਾ ਆਸਮਾਨ ਕਬੂਤਰਾ ਦਾ ਨਹੀ ਹੋ ਜਾਦਾ |

  • ਚੰਗਿਆ ਚੋ ਨਾ ਲੱਭ ਮੈਨੂੰ ♠ ♠ ਲੌਕ ਬੁਰਾ ਦੱਸ ਦੇ ਆ ਅੱਜ ਕੱਲ ♠

  • ਕਿਸਮਤ ਹਾਰ ਜਾਏ ਤਾਂ ਗੱਲ ਵੱਖਰੀ ਬੱਲਿਆ।। ਉਂਝ ਗਲੇਲਾ ਨਾਲ ਕਦੇ ਬਾਜ ਨੀ ਮਰਦੇ 🤙

  • ਯਾਰ ਤੇ ਹਥਿਆਰ 🔫 ਦੋਵੇਂ ਚੰਗੀ ਨਸਲ 🐅 ਦੇ ਰੱਖੋ ਯਾਰ 👬 ਜਾਨ ਦੇਣੀ ਜਾਣਦਾਂ ਹੋਵੇ ਤੇ ਹਥਿਆਰ 🔫 ਜਾਨ ਲੈਣੀ;;;💯

  • ਹੱਸਦੇ 😊😊 ਚਿਹਰਿਆਂ ਤੋਂ ਭੁਲੇਖਾ ਨਾ ਖਾ ਜਾਵੀਂ. ਅਸੀਂ ਕੋਈ ਬਹੁਤੇ ਚੰਗੇਂ ਬੰਦੇਂ ਨੀਂ l🗡🗡

  • ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ 🙏 ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏

  • ਸ਼ੇਰ 🦁 ਜਿਡਾ ਦਿਲ ਆ ਹੰਕਾਰ ਨਹਿਉ ਕਰੀਦਾ, ਰੱਬ 🙏 ਤੋ ਬਗੈਰ ਨਹਿਉ ਕਿਸੇ ਕੋਲੋ ਡਰੀਦਾ 💪

  • ਦਿਲ ❤️ਕੀਤਾ ਤਾਂ ਬੁਲਾ ਲਵੀਂ, ਮੈਂ ਕਿਹੜਾ ਵਕਤ ⌛ਆਂ ਜਿਹਨੇ ਮੁੜਕੇ ਨੀ ਆਉਣਾ..

  • ਇਸ਼ਕ ਨਾਲ ਸਾਡੀ ਬਣਦੀ ਨਹੀ ਜਨਾਬ . ਓਹ ਗੁਲਾਮੀ ਚਾਉਂਦਾ ਹੈ, ਤੇ ਅਸੀਂ ਸ਼ੁਰੂ ਤੋਂ ਆਜ਼ਾਦ ਹਾ..😎

  • ਕਰਦਾ ਦੁਅਵਾਂ 🙏 ਸਾਰੇ ਰਹਿਣ ਹੱਸਦੇ 😊 ਨੀ ਮੈ ਏਨਾ ਵੀ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।💯

  • ਹਾਂ ਬਹੁਤ ਬੁਰੇ ਆਂ ਅਸੀ ਪਰ ਦੋ ਚਿਹਰੇ ਨੀ ਰੱਖਦੇ | 🔥🔥

  • ” ਟੁੱਟਣ ਤੋਂ ਬਾਅਦ ਬਿਖ਼ਰਣਾ ਨਹੀ , ਨਿਖ਼ਰਣਾ ਸਿੱਖੋ “👍

  • ਨਜ਼ਰ 👁️ ਅੰਦਾਜ਼ ਕਰਨ ਵਾਲਿਆ ਨਾਲ, ਨਜ਼ਰ 👁️ ਅਸੀ ਵੀ ਨਹੀ ਮਿਲਾਉਦੇ |

  • ਹਮ ਵਹਾਂ ਤੱਕ ਅੱਛੇ ਹੈਂ, ਜਹਾਂ ਤਕ ਕੋਈ ਆਪਣੀ ਔਕਾਤ ਨਾ ਭੂਲੇ..😠😠

  • ਪਿਆਰ ਕਰਨ ਵਾਲਿਆ ਦੇ ਦੀਵਾਨ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,😎😎

  • ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ 🌊 ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ

  • ਓਹਨਾਂ ਪਰਿੰਦਿਆ 🐦 ਨੂੰ ਕੈਦ ਕਰਨਾ ਸਾਡੀ ਫਿਤਰਤ ਵਿਚ ਨਹੀਂ, ਜੋ ਸਾਡੇ ਨਾਲ ਰਹਿ ਕੇ ਦੂਜਿਆਂ 🤵 ਨਾਲ ਉੱਡਣ ਦੇ ਸ਼ੋਕੀਨ ਹੋਣ |

  • ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ। 💯

  • ਅਸੀਂ ਸਮੇ ⏱️ ਵਰਗੇ ਆ ਮਿੱਤਰਾ ਤੇ ਸਮਾ ⌚ ਕਿਸੇ ਦੀ ਗੁਲਾਮੀ ਨੀ ਕਰਦਾ |

  • ਆਪਣੀ ਮੁਸਕਰਾਹਟ 😊 ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ😊 ਨਾ ਬਦਲੋ,

  • ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ, ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ 

  • ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ |

  • ਮੈਨੂੰ ਲਭਣ ਦੀ ਕੋਸ਼ਿਸ ਹੁਣ ਨਾ ਕਰਿਆ ਕਰ ਕਮਲੀਏ, ਤੂੰ ਰਸਤਾ ਬਦਲਿਆ ਤਾਂ ਮੈਂ ਮੰਜਿਲ ਬਦਲ ਲਈ…

  • ਮੈਨੂੰ ਕਹਿੰਦੀ ਸਟੇਟਸ ਬਹੁਤ ਸੋਹਣੇ ਹੁੰਦੇ ਤੁਹਾਡੇ, ਮੈਂ ਕਿਹਾ ਕਮਲੀਏ ਮੈਂ ਕਿਹੜਾ ਮਾੜਾ ਆ….

  • ਪੰਗੇ ਨਾ ਲੈ ਕਮਲੀਏ? ਮਹਿੰਗੇ ਪੈ ਜਾਣਗੇ…?ਨਰਕਾਂ ਨੂੰ ਚੱਲੇ?ਪਾਪੀ ,ਨਾਲ ਹੀ ਲੈ ਜਾਣਗੇ…

  • ਅੱਜ ਕੱਲ੍ਹ ਖੁਸ਼ ਰਹਿਣ ਲਈ ਢੀਠ ਹੋਣਾ ਬਹੁਤ ਜਰੂਰੀ ਏ।

  • ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ।

  • ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ, ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!

  • ਵੈਰੀਆ ਲਈ ਸਾਡਾ ਇੱਕੋ ਜਵਾਬ ਏ ਜੇ ਪੁੱਤ ਤੂੰ ਨੀ ਸਿੱਧਾ ਤਾ ਦਿਮਾਗ ਇੱਧਰ ਵੀ ਖਰਾਬ ਏ |

  • Time ਤਾਂ ਜਰੂਰ ਲੱਗੂ ਪਰ ਕੁਝ ਬੰਦਿਆਂ ਦੇ ਵਹਿਮ ਬੜੀ ਰੀਝ ਨਾਲ ਕੱਢਣੇ ਆਂ

  • ਹਮ ਫਿਕਰ ਭੀ ਉਨਕੀ ਕਰਤੇ ਹੈਂ, ਜਨਾਬ ਜੋ ਹਮੇ ਦਿਲ ਸੇ ਚਾਹਤੇ ਹੈਂ, ਦੂਸਰੋ ਸੇ ਤੋਂ ਹਮ ਆਖ ਭੀ ਨਹੀਂ ਮਿਲਾਤੇ.

  • ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾਂ ਪਰਵਾਹ ਨਾ ਕਰੋ ਤੁਸੀਂ ਇੱਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀਂ ਆਏ….

  • ਉਸਤਾਦ ਅਸੀਂ ਕਿਸੇ ਤੋਂ ਨਾਰਾਜ਼ ਨਹੀਂ ਹੁੰਦੇ ਬਸ ਖਾਸ ਤੋਂ ਆਮ ਕਰ ਦਿੰਦੇ ਆ ||

  • ਥੁੱਕ ਕੇ ਤਾ ਕਦੇ ਮੈ ਚਟਿਆ ਨੀ ਜੋ ਕੱਢ ਤਾ ਦਿਲੋਂ ਮੁੜ ਓਹਨੂੰ ਕਦੇ ਤੱਕਿਆ ਨੀ

  • ਘਮੰਡ ਨਾ ਕਰਨਾ ਜਿੰਦਗੀ ਵਿਚ | ਕਿਉਕਿ ਤਕਦੀਰ ਬਦਲਦੀ ਰਹਿੰਦੀ ਆ | ਸ਼ੀਸ਼ਾ ਉਹੀ ਰਹਿੰਦਾ ਆ ਬਸ ਤਸਵੀਰ ਬਦਲਦੀ ਰਹਿੰਦੀ ਆ

  • ਜੋ ਗੁੰਮ ਗਏ ਉਹ ਲੱਭ ਜਾਣੇ , ਜੋ ਬਦਲ ਗਏ ਉਹ ਰੱਬ ਜਾਣੇ

  • ਬਹੁਤ ਲੋਗ ਜੁੜੇ ਨੇ ਸਾਡੇ ਨਾਲ ਪਰ ਫਿਕਰ ਉਹਨਾਂ ਦੀ ਐ ਜਿਹੜੇ ਸਾਡੀ ਕਰਦੇ ਨੇ .

  • ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |

  • ਵਿਹਲੇ ਨਾ ਸਮਝਿਓ ਕੰਮ ਤਾਂ ਸਾਨੂੰ ਵੀ ਬਹੁਤ ਨੇ ਬਸ ਲੋਕਾਂ ਵਾਂਗ Bussy ਕਹਿਣ ਦੀ ਆਦਤ ਨਹੀ ਸਾਨੂੰ .

  • ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ..

  • ਜਬਾਨ ਤਾਂ ਇੱਕ ਹੀ ਹੁੰਦੀ ਆ ਮਿੱਤਰਾਂ, ਲੋਕ ਗੱਲਾਂ ਹੀ ਦੋਗਲੀਆ ਕਰ ਜਾਂਦੇ ਨੇ।।

  • ਸਾਥ ਨਿਭਾਉਣ ਦੀ ਗੱਲ ਤਾਂ ਕੋਸਾ ਦੂਰ ਏ, ਅੱਜ ਕੱਲ ਸੱਜਣ ਮਿੱਤਰ ਦੋ ਦਿਨ ਪਹਿਲਾਂ ਦੀ ਕਹੀ ਗੱਲ ਭੁੱਲ ਜਾਂਦੇ ਏ ।।

  • ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ. ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!

  • 100 ਦਿਨ ਭੇਡ ਦਾ ਤੇ ਇੱਕ ਦਿਨ ਸ਼ੇਰ ਦਾ,ਘੁੰਮਦਾ ਹਾਂ ਕੱਲਾ ਜਿੱਥੇ ਮਰਜੀ ਆ ਕੇ ਘੇਰ ਲਾ..!

  • ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ..😠

  • ਆਹ ਅੱਜ ਕੱਲ ਦੀਆਂ 🙅 ਕੁੜੀਆਂ ‘ਚ ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ..😡

  • ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..ਪਰ ਤੇਰੀ ਆਕੜ ਹੀ ਨਹੀਂ ਮੁਕਦੀ….

  • ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ ..

  • ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ। ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ।

  • ਵਕਤ ਤੇ ਦਿਮਾਗ ਜਿਸ ਦਿਨ ਫਿਰ ਗਏ ਉਸ ਦਿਨ. ਕਈਆਂ ਦੇ ਰਿਕਾਰਡ ਤੇ ਕਈਆਂ ਦੇ ਹੱਡ ਟੁੱਟਣੇ

  • ਆਕੜ ਤੇ ਅਣਖ ਚ ਬੁੱਗੇ ਬਹੁਤ ਫਰਕ ਹੁੰਦਾ ਬਿਨਾਂ ਗੱਲੋਂ ਹਵਾ ਕਰਨ ਨੂੰ ਆਕੜ ਕਹਿੰਦੇ ਨੇ ਤੇ ਆਪਦੇ ਅਸੂਲਾਂ ਤੇ ਜੀਣ ਨੂੰ ਅਣਖ

  • ਔਕਾਤ ਚ ਰੱਖੀ ਮਾਲਕਾਂ ਹਵਾਂ ਚ ਤਾਂ ਕਈ ਨੇ

  • ਰੱਬ ਨੇ ਔਕਾਤ ਵਿਚ ਰੱਖਿਆ ਏ ਝੁੱਕਦੇ ਪਹਿਲਾ ਵੀ ਨੀ ਸੀ ਤੇ ਹੰਕਾਰੇ ਹੁਣ ਵੀ ਨੀ , ਇੱਕਲੇ ਪਹਿਲਾਂ ਵੀ ਨੀ ਸੀ ਤੇ ਸਹਾਰੇ ਹੁਣ ਵੀ ਨੀ

  • ਵਕਤ ਆਉਣ ਤੇ ਵਕਤ ਪਾ ਦਿਆਗੇ ਜਿਹੜੇ ਭੁੱਲ ਗਏ ਨੇ ਸਭ ਨੂੰ ਭੁੱਲਾ ਦਿਆਗੇ

  • ਕਾਂਵਾ ਦੀਆਂ ਡਾਰਾਂ ਦੇ ਰੋਲੇ ਫਜ਼ੂਲ ਹੁੰਦੇ ਆ ਮੜਕ ਨਾਲ ਜਿੰਦਗੀ ਜਿਉਣ ਦੇ ਵੀ ਅਸੂਲ ਹੰਦੇ ਆ

  • ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ, ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !!🔥🔥

  • ਦਿਲ ਵਿਚ ਖੋਟ ਹੈਨੀ, ਸਿਧਾ ਹਿਸਾਬ ਐ, ਬੰਦੇ ਅਸੀ ਚੰਗੇ ਬਸ image ਖਰਾਬ ਐ ..

  • ਬੁਰਾ ਤੋ ਹਰ ਕੋਈ ਹੈ ਜਾਨੀ ,ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ✍🏼

  • ਸ਼ਤਰੰਜ ਵਿੱਚ ਵਜ਼ੀਰ ਅਤੇ ਜ਼ਿੰਦਗੀ ਵਿਚ ਜ਼ਮੀਰ ਮਰ ਜਾਏ ਤਾਂ ਸਮਝੋ ਖੇਡ ਖਤਮ |✔️

  • ਤਜਰਬੇ ਉਮਰਾਂ ਨਾਲ ਨਹੀਂ, ਹਲਾਤਾਂ ਨਾਲ ਆਉਂਦੇ ਨੇ 💯

  • ਹੁਣ ਬੰਦਾ ਲੱਤਾਂ ਖਿੱਚਣ ਵਾਲਿਆਂ ਨੂੰ ਕਿਦਾਂ ਸਮਝਾਵੇ, ਕਿ ਬਾਂਹ ਉਪਰ ਵਾਲੇ ਨੇ ਫੜੀ ਹੋਈ ਆ 🙏🙏

  • ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,👊👊

  • ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ 🥰🥰

  • ਆਕੜ ਚ ਨੀ ਅਣਖਾਂ ਚ ਰਹਿੰਦੇ ਆ, ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ | 😠

  • ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।😎


Punjabi attitude Status