Punjabi Status

Punjabi Status For All Social Media Platform.

Latest and Best Collection of Punjabi Status & Thoughts.

Punjabi Status

Punjabi Status

 

LOVE SAD ATTITUDE SONGS ALONE FUNNY FRIENDS BREAKUP MOTIVATIONAL LATEST
BEST COLLECTION OF ALL PUNJABI STATUS

 • ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ ।


 • ਹਾਸੇ ਮਾੜੇ ਨੀ ਸੱਜਣਾ, ਕਿਸੇ ਉਤੇ ਹੱਸਣਾ ਮਾੜਾ ਏ ❤️


 • ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ, ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ ।


 • ਹਾਲਾਤ ਹੁਣ ਪਹਿਲਾਂ ਵਰਗੇ ਨਹੀਂ, ਗਲਤੀ ਨਾਹ ਵੀ ਹੋਵੇ ਫੇਰ ਵੀ ਮੰਨ ਲੈਂਦੇ ਹਾਂ,


 • ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ, ਪਾਲਿਆ ਤਾਂ ਮੇਰੀ ਬੇਬੇ ਨੇ ਵੀ ਚਾਵਾਂ ਨਾਲ ਸੀ ।


 • ਤਾਨਿਆ ਦੀ ਭੱਠੀ ਵਿੱਚ ਤਪਿਆ ਆਦਮੀ ਰਾਖ ਨਹੀਂ ਸੋਨਾ ਬਣਦਾ ਹੈ ।


 • ਹੋਰਾਂ ਦੇ ਬਦਲਣ ਦਾ ਕੀ ਸ਼ਿਕਵਾ ਕਰਨਾ ਤੁਸੀਂ ਖੁਦ ਵੀ ਬੀਤੇ ਕੱਲ੍ਹ ਵਰਗੇ ਨਹੀਂ ਹੋ ।


 • ਚਲਾਕੀਆਂ ਜਗ ਨਾਲ ਚੱਲਦੀਆਂ ਨੇ, ਖੁਦਾ ਤਾਂ ਹਰ ਸਾਹ ਤੋਂ ਵਾਕਿਫ਼ ਏ ।


 • ਸਸਤੀ ਜਿੰਦਗੀ ਦੇ ਹਾਸੇ ਅਕਸਰ ਮਹਿੰਗੇ ਹੁੰਦੇ ਆ ।


 • ਸੂਰਤ ਦੇਖ ਨਾ ਡੁੱਲਿਆ ਕਰ ਮੁਸਾਫ਼ਿਰ, ਸੋਹਣਿਆਂ ਦੇ ਚਾਹੁਣ ਵਾਲੇ ਵੀ ਬੇਸ਼ੁਮਾਰ ਹੁੰਦੇ ਨੇ ❤️❤️


 • ਦੇਖ ਤਮਾਸ਼ੇ ਦੁਨੀਆਂ ਦੇ ਰੰਗ ਰੱਬ ਦੇ ਭੁੱਲੀ ਬੈਠੀ ਹਾਂ, ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ ਉਹਦੇ ਤੇ ਡੁਲੀ ਬੈਠੀ ਹਾਂ ।


 • ਆਪਣੇ ਹੀ ਰੰਗਾਂ ਵਿੱਚ ਮਸ਼ਰੂਫ ਰਹਿਣ ਵਾਲੇ, ਦੁਨੀਆਂ ਦੇ ਬਦਲਦੇ ਰੰਗਾਂ ਦੀ ਪਰਵਾਹ ਨਹੀਂ ਕਰਦੇ ।


 • ਮੁਹੱਬਤ ਤੇ ਇਤਬਾਰ ਹਰੇਕ ਨਾਲ ਨਹੀਂ ਹੁੰਦਾ ।


 • ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ, ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ ।


 • ਭਰੋਸਾ ਕਰਨਾ ਹੈਂ ਤਾਂ ਵਾਹਿਗੁਰੂ ਤੇ ਕਰੋ, ਮਾਸ਼ੂਕ ਤੇ ਤਾਂ ਮਿਰਜੇ ਨੇ ਵੀ ਕੀਤਾ ਸੀ ।


 • ਚਲਾਕੀਆਂ ਇਨਸਾਨਾਂ ਨਾਲ ਤਾਂ ਚੱਲ ਜਾਂਦੀਆਂ ਨੇ ਪਰ ਰੱਬ ਨਾਲ ਨਹੀਂ ।


 • ਸੋਹਣੀ ਸ਼ਕਲ ਨਹੀ ਸੋਚ ਹੁੰਦੀ ਆ, ਸੱਚ ਜਿੰਦਗੀ ਨਹੀ ਮੋਤ ਹੁੰਦੀ ਆ ।


 • ਹੌਸਲਾਂ ਨਹੀਂ ਛੱਡਣਾ ਚਾਹੀਦਾ, ਕਈ ਵਾਰ ਜ਼ਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਖੁੱਲਦਾ ਹੈ ।


 • ਬੰਦਾ ਮੁੱਕ ਜਾਂਦਾ ਪਰ ਕੰਮ ਨਹੀਂ ਮੁੱਕਦੇ ।


 • ਇਹ ਕਲਯੁੱਗ ਹੈ ਜਨਾਬ ਇੱਥੇ ਬੁਰਿਆਂ ਦੇ ਨਾਲ ਬੁਰਾ ਹੋਵੇ ਜਾਂ ਨਾ ਹੋਵੇ, ਪਰ ਚੰਗਿਆਂ ਦੇ ਨਾਲ ਬੁਰਾ ਜ਼ਰੂਰ ਹੁੰਦਾ ਹੈ ।


 • ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ , ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ ।


 • ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ, ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ ।


 • ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ ।


 • ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ।


 • ਮਤਲਬ ਬਹੁਤ ਵਜ਼ਨਦਾਰ ਚੀਜ਼ ਹੈ, ਜਦੋਂ ਇਹ ਨਿਕਲ ਜਾਂਦਾ ਤਾਂ ਰਿਸ਼ਤੇ ਕੱਖਾਂ ਨਾਲੋ ਵੀ ਹੌਲੇ ਹੋ ਜਾਂਦੇ ।


 • ਇਹ ਜਿੰਦਗੀ ਇਕ ਸੁਪਨਾ ਹੈ ਜੋ ਆਖੀਰ ਨੂੰ ਟੁੱਟ ਜਾਣਾ ।


 • ਇੱਜ਼ਤ ਤਾਂ ਰੱਬ ਬਖਸ਼ ਹੀ ਦਿੰਦਾ ਹੈ, ਪਰ ਉਹਨੂੰ ਕਾਇਮ ਰੱਖਣਾ ਆਪਣੇ ਹੱਥ ਵੱਸ ਹੈ ।


 • ਹੌਲੀ ਹੌਲੀ ਸਿੱਖ਼ ਲਵਾਂਗੇ ਅਸੀਂ ਵੀ ਦੁਨਿਆਦਾਰੀ, ਹਾਲੇ ਥੋੜੇ ਜਜ਼ਬਾਤੀ ਆ ।


 • ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ, ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ ।


 • ਵੇਖ ਗੱਬਰੂ ਦਾ ਰਹਿਣਾ ਸਹਿਣਾ ਆ ਕੇ ਬੱਲੀਏ ਕੱਲੇ ਰੰਗ ਤੇ ਨਾ ਜਾਵੀ ।


 • ਦਿਲ ❤️ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ, ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ ।


 • ਸਾਡੀ ਵਿਰਲੇ ਬੰਦੇ ਨਾ ਯਾਰੀ ਪੱਕੀ ਆ ❤️


 • ਕਹਿਣ ਵਾਲਿਆਂ ਦਾ ਕੀ ਜਾਂਦਾ ਹੈ, ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ ।


 • ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ ।


 • ਫਿਰ ਮੱਥੇ ਤੇ ਤਿਉੜੀ ਕਾਹਦੀ ਆ, ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ ।


NEXT>>

Best Punjabi Status

You can also visit below mentioned sites

www.gojatt.com

www.gojatt.com

Pages: 1 2 3